ਕਿਸਾਨ, ਵਿਦਿਆਰਥੀ ਤੇ ਖੱਬੇ ਪੱਖੀ ਸੜਕਾਂ 'ਤੇ ਡਟੇ
ਪੁਲਿਸ ਪ੍ਰਸ਼ਾਸਨ ਨੇ ਗੱਡੀਆਂ 'ਚ ਭਰੇ ਪ੍ਰਦਰਸ਼ਨਕਾਰੀ
ਮਿਥੀ ਥਾਂ 'ਤੇ ਜਾਣ ਤੋਂ ਰੋਕਿਆ
ਮੁਹਾਲੀ ਦੇ ਦੁਸ਼ਹਿਰਾ ਗਰਾਊਂਡ 'ਚ ਕਰਨੀ ਸੀ ਰੈਲੀ
ਪ੍ਰਸ਼ਾਸਨ ਨੇ ਰੈਲੀ ਦੀ ਨਹੀਂ ਦਿੱਤੀ ਇਜਾਜ਼ਤ
ਇੱਕ ਦਿਨ ਪਹਿਲਾਂ ਹੀ ਹਥਿਆਰਬੰਦ ਪੁਲਿਸ ਤੈਨਾਤ ਕੀਤੀ
ਜਿੱਥੇ ਰੋਕਿਆ, ਉੱਥੇ ਹੀ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
0 Comments